OpenPunjabi.Com Contact 9056698330

(ਮਿਸ਼ਨ ਤੰਦਰੁਸਤ ਪੰਜਾਬ) ਤਹਿਤ ਇਕ ਜਾਗਰੂਕ ਕੈਪ ਲਗਾਇਆ ਗਿਆ

(ਮਿਸ਼ਨ ਤੰਦਰੁਸਤ ਪੰਜਾਬ) ਤਹਿਤ ਇਕ ਜਾਗਰੂਕ ਕੈਪ ਲਗਾਇਆ ਗਿਆ

ਆਦਮਪੁਰ ਨਜਦੀਕ ਪੈਂਦੇ ਪਿੰਡ ਦੋਲੀਕੇ ਸੁੰਦਰਪੁਰ ਚ ਪੰਜਾਬ ਸਰਕਾਰ ਵਲੋਂ (ਮਿਸ਼ਨ ਤੰਦਰੁਸਤ ਪੰਜਾਬ) ਤਹਿਤ ਇਕ ਜਾਗਰੂਕ ਕੈਪ ਲਗਾਇਆ ਗਿਆ| ਇਸ ਕੈੰਪ ਚ ਸਰਕਾਰ ਵਲੋਂ ਦਿਤੀਆਂ ਜਾ ਰਹੀਆਂ ਵੱਖ-ਵੱਖ ਸਹੂਲਤਾਂ ਬਾਰੇ ਪਿੰਡ ਦੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ| ਬਲਾਕ ਅਧਿਆਪਕ ਅਸੀਮ ਸ਼ਰਮਾ ਨੇ ਸਰਪੰਚ ਸ੍ਰੀਮਤੀ ਰਣਜੀਤ ਕੌਰ,ਪੰਚ ਮਨੋਜ ਕੁਮਾਰ,ਤਰਲੋਚਨ ਕੁਮਾਰ,ਸੰਤੋਸ਼,ਜੋਗਿੰਦਰ ਕੌਰ, ਬਲਜੀਤ ਕੌਰ,ਜਸਵੀਰ ਸਿੰਘ,ਦਲਵੀਰ ਸਿੰਘ ਅਤੇ […]

MORE ...